1. ਹੋਣੀ ਪੁੱਤਰ ਖਾ ਗਈ ਤੇ ਪਾਣੀ ਖਾ ਗਏ ਖੇਤ
ਪਿੰਡਾਂ ਦੇ ਪਿੰਡ ਉਜੜ ਗਏ ਤੇ ਫੁੱਟ ਫੁੱਟ ਚੜ੍ਹ ਗਈ ਰੇਤ
ਮੱਝਾਂ ਗਾਵਾਂ ਮਰ ਗਈਆਂ, ਤੇ ਪੈ ਗਿਆ ਉਜਾੜ
ਕਿਧਰੇ ਨਦੀਆਂ ਚੜ੍ਹ ਗਈਆਂ ਤੇ ਕਿੱਧਰੇ ਪੈ ਗਿਆ ਪਾੜ
ਸੰਧ ਸੰਦੇੜਾ ਡੁੱਬ ਗਿਆ ਤੇ ਖੁਰ ਗਏ ਸੱਬ ਕੁਜੜੇ
ਏ ਸੰਨ ਸੰਤਾਲੀ ਹਾਕਮਾਂ ਅਸੀਂ ਵਸਦੇ ਮੁੜ੍ਹਕੇ ਉਜੜੇ
Show whole lyrics of Sun 47