ਆਓ ਵੇਖ ਵੇਖ ਵੇਖ ਕਿਵੇਂ ਲੰਬ ਕੱਢੀ ਆਉਂਦੇ,,
ਤੇਰੇ ਸ਼ਹਿਰਾਂ ਵਾਲਿਆਂ ਨੂੰ ਦੇਸੀ ਪਿੱਛੇ ਛੱਡੀ ਆਉਂਦੇ,,
ਚਿੱਟਾ ਕੁੜਤਾ ਪਜਾਮਾ ਥੱਲੇ ਬੁੱਕਦਾ ਆ ਯਾਮਾ,,
ਟੈਟੂ ਡੋਲਿਆਂ ਤੇ ਲਾਉਂਦਾ ਚੰਨ ਚਾਰ ਬੱਲੀਏ,,
ਖਾਵੇਂ ਕੁੜਤੇ ਪਜਾਮੇ ਤੇ ਕਿਉਂ ਖਾਰ ਬਲੀਏ,,
ਵੇਖ ਪਿੰਡਾ ਵਾਲੇ ਬਣ ਗਏ ਸਟਾਰ ਬਲੀਏ…
Show whole lyrics of Chita kurta pajama