Chita kurta pajama Lyrics - Gurmel Singh
Title : Chita kurta pajama
Album : Chita kurta pajama
Singer : Gurmel Singh
Music : Herry studio Batala
Lyricist : Gurmel singh
Label : Gurmel Bhagtupur
Category : Single Songs
Released : 29 October 2026
Chita kurta pajama Lyrics by Gurmel Singh, Chita kurta pajama song is sung by Gurmel Singh. Chita kurta pajama song lyrics are written by Gurmel singh and music of new song is given by Herry studio Batala. Chita kurta pajama Mp3 song promote by Gurmel Bhagtupur and released on 29 October 2026 in Single Songs category.
Chita kurta pajama Lyrics ਆਓ ਵੇਖ ਵੇਖ ਵੇਖ ਕਿਵੇਂ ਲੰਬ ਕੱਢੀ ਆਉਂਦੇ,,
ਤੇਰੇ ਸ਼ਹਿਰਾਂ ਵਾਲਿਆਂ ਨੂੰ ਦੇਸੀ ਪਿੱਛੇ ਛੱਡੀ ਆਉਂਦੇ,,
ਚਿੱਟਾ ਕੁੜਤਾ ਪਜਾਮਾ ਥੱਲੇ ਬੁੱਕਦਾ ਆ ਯਾਮਾ,,
ਟੈਟੂ ਡੋਲਿਆਂ ਤੇ ਲਾਉਂਦਾ ਚੰਨ ਚਾਰ ਬੱਲੀਏ,,
ਖਾਵੇਂ ਕੁੜਤੇ ਪਜਾਮੇ ਤੇ ਕਿਉਂ ਖਾਰ ਬਲੀਏ,,
ਵੇਖ ਪਿੰਡਾ ਵਾਲੇ ਬਣ ਗਏ ਸਟਾਰ ਬਲੀਏ…
ਵੱਟਾਂ ਵਾਲੀ ਪੱਗ ਉੱਤੇ ਜੜੀ ਪਿੰਨ ਨੀ,,
ਕਿੰਨੀਆਂ ਦੇ ਕਾਲਜੇ ਜਾਂਦੀ ਆ ਵਿੰਨ ਨੀ,,
ਸਾਨੂੰ ਵੇਖ ਮੁਟਿਆਰਾਂ ਦੇ ਨੇ ਸਾਹ ਸੁੱਕਦੇ,,
ਜਿਥੋਂ ਲੰਘ ਜਾਈਏ ਕੇਰਾਂ ਇੱਕ ਵਾਰ ਬੱਲੀਏ,,
ਖਾਵੇਂ ਕੁੜਤੇ ਪਜਾਮੇ ਤੇ ਕਿਉਂ ਖਾਰ ਬਲੀਏ,,
ਵੇਖ ਪਿੰਡਾ ਵਾਲੇ ਬਣ ਗਏ ਸਟਾਰ ਬਲੀਏ…
ਵੇਖ ਵਰਲਡ ਵਾਈਡ ਅਸੀਂ ਕਿਵੇਂ ਛਾ ਗਏ ਉਏ,,
ਜਿੱਥੇ ਜਾਈਏ ਲੋਕ ਆਖਦੇ ਪੰਜਾਬੀ ਆ ਗਏ ਓਏ,,
ਪੁੱਤ ਬਾਰਡਰਾਂ ਤੇ ਕਰਦੇ ਨੇ ਰਾਖੀ ਦੇਸ਼ ਦੀ,,
ਬਾਪੂ ਧਰਨੇ ਚ ਰੋਲੇ ਸਰਕਾਰ ਬੱਲੀਏ,,
ਖਾਵੇਂ ਕੁੜਤੇ ਪਜਾਮੇ ਤੇ ਕਿਉਂ ਖਾਰ ਬਲੀਏ,,
ਵੇਖ ਪਿੰਡਾ ਵਾਲੇ ਬਣ ਗਏ ਸਟਾਰ ਬਲੀਏ…
ਕੀਤਾ ਨਇਓ ਮਾਣ ਕਦੇ ਪੈਸੇ ਤੇਲੇ ਦਾ,,
ਅੱਜ ਬੱਚਾ ਜਾਣਦਾ ਏ ਨਾ ਗੇਲੇ ਦਾ ,,
ਭਗਤੂਪੁਰ ਦੀਆਂ ਗਲੀਆਂ ਦਾ ਕੱਖ ਹੁੰਦਾ ਸੀ,,
ਅੱਜ ਕਹਿੰਦੇ ਗੁਰਮੇਲ ਕਲਾਕਾਰ ਬਲੀਏ,,
ਖਾਵੇਂ ਕੁੜਤੇ ਪਜਾਮੇ ਤੇ ਕਿਉਂ ਖਾਰ ਬਲੀਏ,,
ਵੇਖ ਪਿੰਡਾ ਵਾਲੇ ਬਣ ਗਏ ਸਟਾਰ ਬਲੀਏ…
Back to song: Chita kurta pajama
Share This Song
© 2026 RiskyJaTT.Com