Fouji Lyrics - Gopi Mehra
Title : Fouji
Album : Fouji
Singer : Gopi Mehra
Music : Godfather Beats
Lyricist : Gopi Mehra
Label : Godfather Production
Category : Single Songs
Released : 21 June 2025
Fouji Lyrics by Gopi Mehra, Fouji song is sung by Gopi Mehra. Fouji song lyrics are written by Gopi Mehra and music of new song is given by Godfather Beats. Fouji Mp3 song promote by Godfather Production and released on 21 June 2025 in Single Songs category.
Fouji Lyrics (1). ਉ ਫੋਜੀਆ ਦੀ ਜਿਦ ਹੈਗੀ ਦੇਸ ਵਿੱਚ ਵਸਦੀ,ਤਾਹੀ ਇਹੈ ਦੁਨੀਆ ਏ ਖਿੜ ਖਿੜ ਹਸਦੀ,ਜੈ ਬਾਡਰਾ ਤੇ ਹੁਦਾ ਨਹੀਉ ਕੋਈ ਬਲੀਏ,ਤਾ ਫੇਰ ਕਿਏ ਹੁਦਾ ਦੇਸ ਦਾ....................
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
(2). ਸਾਰਾ ਦਿਨ ਬਾਡਰਾ ਤੇ ਤੂਪਾ ਵਿਚ ਖੜਦੇ,ਫੇਰ ਵਿਏ ਲੋਕ ਇਹੇ ਇਜਤਾ ਨੀ ਕਰਦੇ,ਜੈ ਪੇਦੀ ਕਰਨੀ ਗੂਲਾਮੀ ਦੇਸ ਨੂੰ,ਤਾ ਦੇਸ ਬਨਨਾ ਸੀ ਖੈਲ ਰੈਸ ਦਾ...................
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
(3). ਬਿਨ ਮਾਪੀਆ ਤੋ ਕੋਈ ਨਹੀਉ ਰੇਹ ਸਕਦਾ,ਜਿਹੜਾ ਗਨ ਹਰ ਵੇਲੇ ਮੋਡੀਆ ਤੇ ਚਕਦਾ,ਬਾਡਰਾ ਤੈ ਖਾ ਖਾ ਕੇ ਗੋਲੀਆ ਨੈ ਡਿਗਦੇ,ਚੇਤਾ ਦਰਦ ਨਾ ਆਉਦਾ ਜੈਸ ਦਾ..................
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
(4). ਬੜਾ ਕਰਦਾ ਏ ਗੋਪੀ ਇਹਨਾ ਉਤੇ ਮਾਨ ਨੀ,ਜਿਹੜਾ ਲਿਖਦਾ ਏ ਗਾਨਾ ਸਾਰਾ ਦੇਸ ਗਾਨ ਨੀ,ਦਿਲ ਤੋ ਨਾ ਕੋਈ ਬਦਾ ਪੁਛੇ ਇਹਨਾ ਨੂੰ,ਆ ਜਾਦਾ ਰੋਨਾ ਜਦੋ ਵੈਖਦਾ..............
(?). ਮਾਪੇ ਦਿਦੇ ਕੁਰਬਾਨੀ ਪੂਤਾ ਦੀ ਨਾ ਬਲੀਏ,ਦੇਸ ਨੂੰ ਵੀ ਟਕਨਾ ਸੀ ਖੇਸ ਨਾ...................
Share This Song
©2025 RiskyJaTT.Com