Pyaar Lyrics - Ai
Title : Pyaar
Album : Pyaar
Singer : Ai
Music : Ds Gobindgarhia
Lyricist : Ds Gobindgarhia
Label : Trending Beats
Category : Single Songs
Released : 07 June 2026
Pyaar Lyrics by Ai, Pyaar song is sung by Ai. Pyaar song lyrics are written by Ds Gobindgarhia and music of new song is given by Ds Gobindgarhia. Pyaar Mp3 song promote by Trending Beats and released on 07 June 2026 in Single Songs category.
Pyaar Lyrics ਕਿਓਂ ਸੱਜਣਾਂ ਵੇ ਤੂੰ ਸਾਡੇ ਤੋਂ ਨਜ਼ਰਾਂ ਨੇ ਫੇਰ ਲੱਈਆਂ
ਤੇਰੀਆਂ ਆਉਂਦੀਆਂ ਯਾਦਾਂ ਨੇ ਸਦਰਾਂ ਵੀ ਘੇਰ ਲੱਈਆਂ
ਪਲ ਪਲ ਕਰਾਂ ਮੈਂ ਯਾਦ ਤੈਨੂੰ ਹੁਣ ਹੋਰ ਕੀ ਕਰ ਸੱਕਦਾ
ਮੈਂ ਤੈਥੋਂ ਵੱਧਕੇ ਹੋਰ ਕਿਸੇ ਨੂੰ ਪਿਆਰ ਨਹੀਂ ਕਰ ਸੱਕਦਾ, ਪਿਆਰ ਨਹੀਂ ਕਰ ਸੱਕਦਾ
ਮਿਰਜ਼ਾ ਸਹਿਬਾ, ਸੱਸੀ ਪੁੰਨੂੰ, ਸੋਹਣੀ ਤੇ ਮਹੀਵਾਲ ਤਰ੍ਹਾਂ
ਤੂੰ ਕੀ ਜਾਣੇ ਮੈਂ ਅੱਜ ਵੀ ਤੈਨੂੰ ਕਿੰਨਾ ਪਿਆਰ ਕਰਾਂ -2
ਇਹਨਾਂ ਵਾਂਗੂੰ ਮੈਂ ਤੇਰੇ ਲਈ ਜਾਨ ਵੀ ਹਰ ਸੱਕਦਾ
ਮੈਂ ਤੈਥੋਂ ਵੱਧਕੇ ਹੋਰ ਕਿਸੇ ਨੂੰ ਪਿਆਰ ਨਹੀਂ ਕਰ ਸੱਕਦਾ, ਪਿਆਰ ਨਹੀਂ ਕਰ ਸੱਕਦਾ
ਇਹ ਇਸ਼ਕ ਮੁਹੱਬਤ ਤੇਰੇ ਲਈ ਤਮਾਸ਼ਾ ਹੋ ਗਏ ਨੇ
ਤੂੰ ਸੱਜਣਾਂ ਸਾਡੀ ਜ਼ਿੰਦਗੀ ਚੋਂ ਸੱਭ ਹਾਸੇ ਖੋਹ ਲਏ ਨੇ -2
ਗੋਬਿੰਦਗੜ੍ਹੀਆ ਤੇਰੇ ਖ਼ੁਸ਼ੀ ਵੱਸਣ ਦੀ ਫਰਿਆਦ ਹੀ ਕਰ ਸੱਕਦਾ
ਮੈਂ ਤੈਥੋਂ ਵੱਧਕੇ ਹੋਰ ਕਿਸੇ ਨੂੰ ਪਿਆਰ ਨਹੀਂ ਕਰ ਸੱਕਦਾ, ਪਿਆਰ ਨਹੀਂ ਕਰ ਸੱਕਦਾ
Share This Song
©2026 RiskyJaTT.Com