Riskyjatt - download latest and new songs

Tutti yaari Lyrics - Ai

Tutti yaari Lyrics by Ai
Title: Tutti yaari
Album: Tutti yaari
Singer: Ai
Music: Ds Gobindgarhia
Lyricist: Ds Gobindgarhia
Label: Trending Beats
Category: Single Songs
Released: 07 June 2026
Tutti yaari Lyrics by Ai, Tutti yaari song is sung by Ai. Tutti yaari song lyrics are written by Ds Gobindgarhia and music of new song is given by Ds Gobindgarhia. Tutti yaari Mp3 song promote by Trending Beats and released on 07 June 2026 in Single Songs category.

Tutti yaari Lyrics

ਜਦੋਂ ਕਿਸੇ ਨਾਲ ਤੇਰੇ ਜਹੀ ਕੋਈ ਪਿਆਰ ਚ ਦਗ਼ਾ ਕਮਾਉਂਦੀ ਏ
ਓਦੋਂ ਵੈਰਨੇ ਸਾਨੂੰ ਟੁੱਟੀ ਯਾਰੀ ਚੇਤੇ ਆਉਂਦੀ ਐ
ਜਦੋਂ ਕਿਸੇ ਨਾਲ ਤੇਰੇ ਜਹੀ ਕੋਈ ਪਿਆਰ ਚ ਦਗ਼ਾ ਕਮਾਉਂਦੀ ਏ
ਓਦੋਂ ਵੈਰਨੇ ਸਾਨੂੰ ਟੁੱਟੀ ਯਾਰੀ ਚੇਤੇ ਆਉਂਦੀ ਐ


ਪਹਿਲਾਂ ਤੇਰੇ ਵਰਗੀ ਝੂਠਾ ਪਿਆਰ ਜਤਾ ਬਹਿੰਦੀ
ਵੇਖ ਉੱਚਿਆਂ ਵਾਲ਼ਾ ਫਿਰ ਕੋਈ ਨਵਾਂ ਯਾਰ ਬਣਾ ਲੈਂਦੀ
ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਮੈਨੂੰ ਖਿਝ ਆਉਂਦੀ ਐ
ਓਦੋਂ ਵੈਰਨੇ ਸਾਨੂੰ ਟੁੱਟੀ ਯਾਰੀ ਚੇਤੇ ਆਉਂਦੀ ਐ -2


ਅਸੀਂ ਸਦਾ ਤੇਰੇ ਲਈ ਖੈਰ ਮੰਗੀ ਖੰਜਰਾਂ ਦੇ ਵਾਰ ਤੂੰ ਕਰਦੀ ਰਹੀ
ਸੀ ਜਾਨੋਂ ਵੱਧ ਤੈਨੂੰ ਚਾਹਿਆ ਤੂੰ ਹੋਰ ਕਿਸੇ ਤੇ ਮਰਦੀ ਰਹੀ
ਇੱਕ ਵਾਰੀ ਸਾਨੂੰ ਦੱਸ ਜਾਂਦੀ ਤੇਰੀ ਨੀਅਤ ਕੀ ਚਾਹੁੰਦੀ ਐ
ਓਦੋਂ ਵੈਰਨੇ ਸਾਨੂੰ ਟੁੱਟੀ ਯਾਰੀ ਚੇਤੇ ਆਉਂਦੀ ਐ -2


ਨਾਂ ਪਿਆਰ ਵਿੱਚ ਸਾਡੇ ਕਮੀਂ ਰਹੀ ਤੂੰ ਫਿਰ ਵੀ ਦਗ਼ਾ ਕਮਾ ਗਈਂ ਏਂ
ਰੱਬ ਤੈਨੂੰ ਹਰ ਇੱਕ ਖ਼ੁਸ਼ੀ ਦਵੇ ਭਾਂਵੇਂ ਜਿਓਂਦੇ ਮਾਰ ਮੁਕਾ ਗਈਂ ਏਂ
ਗੋਬਿੰਦਗੜ੍ਹੀਏ ਨੂੰ ਦੁਨੀਆ ਦੇ ਵਿੱਚ ਬੱਸ ਹੁਣ ਮੌਤ ਥਿਆਉਂਦੀ ਐ
ਓਦੋਂ ਵੈਰਨੇ ਸਾਨੂੰ ਟੁੱਟੀ ਯਾਰੀ ਚੇਤੇ ਆਉਂਦੀ ਐ -2
Back to song: Tutti yaari
Share This Song

Back To Home

©2026 RiskyJaTT.Com