Akhiyan Lyrics - Harjot Saab
Title : Akhiyan
Album : Akhiyan
Singer : Harjot Saab
Music : Love Music
Lyricist : Guri Rai
Label : Guri Rai Music
Category : Single Songs
Released : 14 August 2026
Akhiyan Lyrics by Harjot Saab, Akhiyan song is sung by Harjot Saab. Akhiyan song lyrics are written by Guri Rai and music of new song is given by Love Music. Akhiyan Mp3 song promote by Guri Rai Music and released on 14 August 2026 in Single Songs category.
Akhiyan Lyrics Verse 1
ਅੱਖੀਆਂ ਦੇ ਵਿਚ ਹੰਜੂ ਦੇ ਗਈ
ਮੈਨੂੰ ਛੱਡ ਕਿਹੜੇ ਰਾਹੀ ਪੈ ਗਈ
ਅੱਖੀਆਂ ਦੇ ਵਿਚ ਹੰਜੂ ਦੇ ਗਈ
ਮੈਨੂੰ ਛੱਡ ਕਿਹੜੇ ਰਾਹੀ ਪੈ ਗਈ
ਮੇਰੇ ਦਿਲ ਦੇ ਕੋਲ ਕਰਾਰਾਂ ਨੂੰ
ਬਲਦੀ ਅੱਗ ਵਿੱਚ ਪਾਈ ਏ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
Verse 2
ਨਿਤ ਨਵਾਂ ਜਾਂ ਬਹਾਨਾ ਹੁੰਦਾ ਸੀ ਜਦ ਜਾਣਾ ਸੀ ਛੱਡ ਕੇ
ਇੱਕ ਵਾਰੀ ਪਿੱਛੇ ਨਹੀਂ ਦੇਖਿਆ ਜਦ ਗਈ ਦਿਲੋਂ ਕੱਢ ਕੇ
ਨਿਤ ਨਵਾਂ ਜਾਂ ਬਹਾਨਾ ਹੁੰਦਾ ਸੀ ਜਦ ਜਾਣਾ ਸੀ ਛੱਡ ਕੇ
ਇੱਕ ਵਾਰੀ ਪਿੱਛੇ ਨਹੀਂ ਦੇਖਿਆ ਜਦ ਗਈ ਦਿਲੋਂ ਕੱਢ ਕੇ
ਗੈਰਾਂ ਦੇ ਨਾਲ ਹੱਸ ਕੇ ਤੁਰ ਗਈ
ਮੇਰਾ ਪਿਆਰ ਠੋਕ ਰਾਈ ਏ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
Verse 3
ਕੱਲਾ ਕਹਿਰਾ ਸੋਚਾਂ ਦੇ ਵਿੱਚ ਤੇਰੇ ਪਿੱਛੇ ਕੀ ਕੀ ਕਰ ਗਿਆ
ਗੁਰੀ ਰਾਇ ਸੀ ਤੇਰੇ ਤੇ ਮਰਦਾ ਅੱਜ ਸੱਚੀ ਉਹ ਮਰ ਗਿਆ
ਕੱਲਾ ਕਹਿਰਾ ਸੋਚਾਂ ਦੇ ਵਿੱਚ ਤੇਰੇ ਪਿੱਛੇ ਕੀ ਕੀ ਕਰ ਗਿਆ
ਗੁਰੀ ਰਾਇ ਸੀ ਤੇਰੇ ਤੇ ਮਰਦਾ ਅੱਜ ਸੱਚੀ ਉਹ ਮਰ ਗਿਆ
ਰੱਬ ਨੂੰ ਦੋਸ਼ ਦੇਵਾਂ ਜਾਂ ਤੈਨੂੰ ਨੀ
ਐਡੀ ਵੱਡੀ ਸੱਟ ਜੋ ਖਾਈ ਏ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
Verse 4
ਬਲੋਚਾ ਵਾਲਾ ਸੀ ਤੇਰੇ ਤੇ ਮਰਦਾ
ਹੁਣ ਭੁੱਲ ਕੇ ਪਿਆਰ ਨਹੀਂ ਕਰਦਾ
ਬਲੋਚਾ ਵਾਲਾ ਸੀ ਤੇਰੇ ਤੇ ਮਰਦਾ
ਹੁਣ ਭੁੱਲ ਕੇ ਪਿਆਰ ਨਹੀਂ ਕਰਦਾ
ਇਕੱਲੇ ਰਹਿਣ ਦੀ ਆਦਤ ਪਾ ਗਈ
ਜੋ ਜ਼ਿੰਦਗੀ ਜਿਆਉਣਾ ਸਿਖਾਈ ਏ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
ਉਹ ਕਮਲੀ ਨੂੰ ਕੀ ਦੱਸੀਏ
ਅੱਜ ਫਿਰ ਅੱਖ ਭਰ ਆਈ
Share This Song
© 2026 RiskyJaTT.Com