Teri Judai Lyrics - AI
Title : Teri Judai
Album : Teri Judai
Singer : AI
Music : Ai
Lyricist : Diljaan Waraich
Label : Diljaan Waraich Music
Category : Single Songs
Released : 30 August 2026
Teri Judai Lyrics by AI, Teri Judai song is sung by AI. Teri Judai song lyrics are written by Diljaan Waraich and music of new song is given by Ai. Teri Judai Mp3 song promote by Diljaan Waraich Music and released on 30 August 2026 in Single Songs category.
Teri Judai Lyrics ਖਾ ਗਈ ਸਾਨੂੰ ਸੱਜਣਾ ਤੇਰੀ ਜੁਦਾਈ
ਪਤਾ ਨਹੀਂ ਤੂੰ ਕਿੱਥੇ ਬੈਠੀ ਡੇਰੇ ਲਾਈ
ਖਾ ਗਏ ਸਾਨੂੰ ਸੱਜਣਾ ਤੇਰੀ ਜੁਦਾਈ
ਘੁਣੇ ਵਾਂਗੂੰ ਚੱਟਤਾ ਬਿਰਹੋ ਨੇ ਸਰੀਰ ਨੀ
ਉਸ ਰਾਂਝਣੇ ਦਾ ਕੀ ਜੀਨਾ ਜੀਦੀ ਵਿਛੜੀ ਹੀਰ ਨੀ
ਘੁਣੇ ਵਾਂਗੂੰ ਚੱਟਤਾ ਬਿਰਹੋ ਨੇ ਸਰੀਰ ਨੀ
ਉਸ ਰਾਂਝਣੇ ਦਾ ਕੀ ਜੀਨਾ ਜੀਦੀ ਵਿਛੜੀ ਹੀਰ ਨੀ
ਲੈ ਬੈਠੀ ਸਾਨੂੰ ਤੇਰੀ ਬੇਪਰਵਾਈ
ਖਾ ਕੇ ਸਾਨੂੰ ਸੱਜਣਾ ਤੇਰੀ ਜੁਦਾਈ
ਸਾਡੇ ਨੈਣਾਂ ਵਿੱਚੋਂ ਲੱਗੀਆਂ ਸੌਣ ਦੀਆਂ ਝੜੀਆਂ
ਤੂੰ ਕਰਕੇ ਬੈਠੀ ਦਸ ਕਾਤੋਂ ਐਵੇਂ ਅੜੀਆਂ
ਸਾਡੇ ਨੈਣਾਂ ਵਿੱਚੋਂ ਲੱਗਿਆ ਸੌਣ ਦੀਆਂ ਝੜੀਆਂ
ਤੂੰ ਕਰਕੇ ਬੈਠੀ ਦੱਸ ਕਾਤੋਂ ਐਵੇਂ ਅੜੀਆਂ
ਸਾਡੇ ਦਿਲ ਉੱਤੇ ਨਮੋਸੀ ਹੈ ਸਾਈ
ਖਾ ਗਈ ਸਾਨੂੰ ਸੱਜਣਾ ਤੇਰੀ ਜੁਦਾਈ
ਬੜੈਚ ਸਦਾ ਕਰਦਾ ਰਹੂ ਤੇਰੀ ਉਡੀਕ ਨੀ
ਕਿਤੇ ਲਾ ਨਾ ਜਾਵੀ ਸਾਡੇ ਇਸਕੇ ਨੂੰ ਲੀਕ ਨੀ
ਬੜੈਚ ਸਦਾ ਕਰਦਾ ਰਹੂ ਤੇਰੀ ਉਡੀਕ ਨੀ
ਕਿਤੇ ਲਾ ਨਾ ਜਾਵੀ ਸਾਡੇ ਇਸ਼ਕੇ ਨੂੰ ਲੀਕ ਨੀ
ਕਦਮ ਇੱਕ ਵਾਰੀ ਜਾਤੀ ਮਾਜਰੇ ਪਾਈ
ਖਾ ਕੇ ਸਾਨੂੰ ਸੱਜਣਾ ਤੇਰੀ ਜੁਦਾਈ
Share This Song
© 2026 RiskyJaTT.Com