Riskyjatt - download latest and new songs
Top Hits Music

Lfafye Lyrics - Gurmel Singh

Lfafye Lyrics by Gurmel Singh
Title: Lfafye
Album: Lfafye
Singer: Gurmel Singh
Music: Harry b studio
Lyricist: Gurmel Singh
Label: Gurmel Bhagtupur
Category: Single Songs
Released: 24 October 2026
Lfafye Lyrics by Gurmel Singh, Lfafye song is sung by Gurmel Singh. Lfafye song lyrics are written by Gurmel Singh and music of new song is given by Harry b studio. Lfafye Mp3 song promote by Gurmel Bhagtupur and released on 24 October 2026 in Single Songs category.

Lfafye Lyrics

ਹੋ.. ਇੱਕ ਦੋ ਤਿੰਨ ਤਾਂ ਫਲੋਪ ਹੀ ਗਏ,,
ਲੋਕਾਂ ਭਾਣੇ ਮੰਨ ਲਈ ਆ ਹਾਰ ਮੁੰਡੇ ਨੇ,,
ਹੋ.. ਮਾਰਦੇ ਨੇ ਚੀਕਾਂ ਐਂਟੀ ਪਹਿਲੇ ਦਿਨ ਤੋਂ,,
ਬਣਨਾ ਏ ਅਜੇ ਤਾਂ ਸਟਾਰ ਮੁੰਡੇ ਨੇ,,
ਹੋ ਪਿੱਠ ਪਿੱਛੇ ਬੋਲਦੇ ਜਨਾਨਿਆਂ ਦੇ ਵਾਂਗ,,
ਗੱਲ ਮੂੰਹਾਂ ਉੱਤੇ ਕਹਿ ਲਿਆ ਕਰੋ…
ਹੁਣ ਗਿੱਟਿਆ ਚ,ਵੱਜਦੇ ਲਫ਼ਾਫ਼ਿਆ ਦੇ ਵਾਂਗ,,
ਪਹਿਲਾਂ ਟਿੱਕ ਕੇ ਬੇਹਜਿਆ ਕਰੋ…2
ਹਾ ਪੁੱਤ ਟਿੱਕ ਕੇ ਬੇਹਜਿਆ ਕਰੋ

ਸ਼ੌਂਕ ਲਿਖਣ ਦਾ ਹੁਣ ਤਾਂ ਬਿਮਾਰੀ ਬਣ ਗਈ,,
ਉਤੋਂ ਕਲਮ ਵੀ ਮੇਰੀ ਅੱਤਿਆਚਾਰੀ ਬਣ ਗਈ,,
ਕੋਈ 3 / 5 ਕਰੇ ਰੱਖਾਂ ਤੁੰਨ ਕੇ ਮੈਂ,,
ਛੱਡਾ ਭੇਡਾਂ ਬਕਰੀਆਂ ਮੁੰਨ ਕੇ ਮੈਂ,,
ਪਹਿਲ ਕਰਨੀ ਨਈ ਦੂਜ ਕਦੇ ਛੱਡਣੀ ਨਈ,,
ਪੁੱਤ ਪੰਗਾ ਸੋਚ ਕੇ ਲੈ ਲਿਆ ਕਰੋ…
ਹੁਣ ਗਿੱਟਿਆ ਚ,ਵੱਜਦੇ ਲਫ਼ਾਫ਼ਿਆ ਦੇ ਵਾਂਗ,,
ਪਹਿਲਾਂ ਟਿੱਕ ਕੇ ਬੇਹਜਿਆ ਕਰੋ…

ਹੋ..ਹੇਟਰ ਆ ਸਾਲੇ ਕਈ ਸਪੋਰਟਰਾਂ ਦੇ ਵੇਸ ਚ,,
ਗਧਿਆਂ ਨੂੰ ਲੱਗਾ ਸਾਰੇ ਗਧੇ ਆ ਰੇਸ ਚ,,
ਡਾਂਡ ਮਾਰ ਪੁੱਤ ਤੇਰੀ ਗਿੱਟਿਆ ਚ, ਆ,,
ਬਣਿਆ ਫਿਰੇ ਤੂੰ ਆਇਡਾ ਕੇੜਾ ਖੱਬੀ ਖ਼ਾਨ ਆ,,
ਪੀਪੀ ਕੇ hella ਤੇਰੀ ਮਾਰੀ ਗਈ ਕਿਉ ਮਤ,,
ਚਮਚਾ ਘਿਓ ਦਾ ਵੀ ਲੈ ਲਿਆ ਕਰੋ…
ਹੁਣ ਗਿੱਟਿਆ ਚ,ਵੱਜਦੇ ਲਫ਼ਾਫ਼ਿਆ ਦੇ ਵਾਂਗ,,
ਪਹਿਲਾਂ ਟਿੱਕ ਕੇ ਬੇਹਜਿਆ ਕਰੋ…

ਚੱਲਿਆ ਨਹੀਂ ਕਿਸੇ ਦੀ ਸਪੋਰਟ ਨਾਲ ਮੈਂ,,
ਉਠਿਆ ਹਾਂ ਬਾਬੇ ਦੀ ਓਟ ਨਾਲ ਮੈਂ,,
ਕਿੰਨਿਆ ਨੇ ਸੁੱਟਣ ਤੇ ਜ਼ੋਰ ਲਾ ਲਿਆ,,
ਆਇਆ ਟੀਸੀ ਤੇ ਡੰਕੇ ਦੀ ਚੋਟ ਨਾਲ ਮੈਂ
ਗੇਲਾ ਗੇਲਾ ਕਰਵਤੀ ਸਾਰੇ ਭਗਤੂਪੁਰ ਵਿੱਚ,,
ਨਾਮ ਦਿੱਲਾ ਉੱਤੇ ਸਹਿਲਇਆ ਕਰੋ,,
ਹੁਣ ਗਿੱਟਿਆ ਚ,ਵੱਜਦੇ ਲਫ਼ਾਫ਼ਿਆ ਦੇ ਵਾਂਗ,,
ਪਹਿਲਾਂ ਟਿੱਕ ਕੇ ਬੇਹਜਿਆ ਕਰੋ…
Back to song: Lfafye
Free MP3 Songs
Share This Song